Vadda Purakh Pragtya (Sri Guru Nanak Dev Ji : Jeevan-Darshan)

Vadda Purakh Pragtya (Sri Guru Nanak Dev Ji : Jeevan-Darshan)

Rs.170.00
Product Code: SB323
Availability: In Stock
Viewed 1332 times

Product Description

No of Pages 592. ਵਡਾ ਪੁਰਖੁ ਪਰਗਟਿਆ (ਸ੍ਰੀ ਗੁਰੂ ਨਾਨਕ ਦੇਵ ਜੀ : ਜੀਵਨ-ਦਰਸ਼ਨ) Writen By: Roop Singh (Dr.) Secy., SGPC ਇਸ ਪੁਸਤਕ ਰਾਹੀਂ ਲੇਖਕ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ ਆਦਿ ਦਾ ਭੇਦ-ਭਾਵ ਮਿਟਾ ਕੇ ਸਭ ਨੂੰ ਪਰਮਾਤਮਾ ਦੀ ਏਕਤਾ, ਸਾਂਝੀਵਾਲਤਾ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਸਾਂਝਾ ਕੀਤਾ ਹੈ । ‘ਗੁਰਮਤਿ ਪ੍ਰਕਾਸ਼’ ‘ਚ ਪ੍ਰਕਾਸ਼ਤ ਗੁਰੂ ਨਾਨਕ ਸਾਹਿਤ ਨਾਲ ਸੰਬੰਧਿਤ ਲੇਖਾ ‘ਤੇ ਆਧਾਰਿਤ ਇਹ ਪੁਸਤਕ ਪਾਠਕਾਂ ਅਤੇ ਖੋਜੀਆਂ ਵਾਸਤੇ ਬਹੁਤ ਲਾਹੇਵੰਦ ਹੋਵੇਗੀ ।

Write a review

Please login or register to review
Track Order